October 19, 2024

ਦ ਪੰਜਾਬ ਰਿਪੋਰਟ ਜਲੰਧਰ :- ਜਲੰਧਰ ਦੇ ਪਿੰਡ ਹਜ਼ਾਰਾਂ ਵਿੱਚ ਮਹਿੰਦਰ ਕੋਟਕ ਬੈਂਕ ਵਿੱਚ ਸ਼ਾਮ 5 ਬਜੇ ਲੱਖਾ ਦੀ ਲੁੱਟ ਲੁਟੇਰੇ ਵਲੋਂ ਕੀਤੀ ਗਈ।ਲੁਟੇਰੀਆ ਵਲੋਂ ਬੈਂਕ ਦੇ ਅੰਦਰ ਫਾਇਰਿੰਗ ਵੀ ਕੀਤੀ 9 ਲੱਖ ਦੇ ਕਰੀਬ ਰਕਮ ਲੁੱਟ ਕੇ ਫ਼ਰਾਰ ਹੋਣ ਦੀ ਸੂਚਨਾ ਹੈ।

Leave a Reply

Your email address will not be published. Required fields are marked *