October 19, 2024

ਦ ਪੰਜਾਬ ਰਿਪੋਰਟ ਜਲੰਧਰ, ਸੁਨੀਤਾ :- ਮਲਵਿੰਦਰ ਸਿੰਘ ਲੱਕੀ ਸੀਨੀਅਰ ਲੀਡਰ ਆਮ ਆਦਮੀ ਪਾਰਟੀ ਨੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਇੱਕ ਸਾਲ ਦੇ ਵਿੱਚ ਕੀਤੇ ਕੰਮਾਂ ਦਾ ਵੇਰਵਾ 26727 ਸਰਕਾਰੀ ਨੌਕਰੀਆਂ ਨੌਕਰੀਆਂ ਦਿੱਤੀਆਂ। 300 ਯੂਨਿਟ ਬਿਜਲੀ ਮੁਫ਼ਤ ਕੀਤੀ 500 ਆਮ ਆਦਮੀ ਕਲੀਨਿਕ ਖੋਲੇ ਭਰਿਸ਼ਟ ਲੀਡਰਾਂ ਤੇ ਸਖਤ ਐਕਸ਼ਨ ਲਿਆ। ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਵਿਦੇਸ਼ ਤੋਂ ਟਰੇਨਿੰਗ ਦਵਾਈ ਪੰਜਾਬੀ ਭਾਸ਼ਾ ਲਾਗੂ ਕਰਨ ਲਈ ਫੈਸਲੇ ਲਏ ਐਸ ਵਾਈ ਐਲ ਤੇ ਪੰਜਾਬ ਦਾ ਪੱਖ ਪੂਰਿਆ ਟੋਲ ਪਲਾਜ਼ੇ ਬੰਦ ਕੀਤੇ।

ਇਕ ਵਿਧਾਇਕ ਇਕ ਪੈਨਸ਼ਨ ਕੀਤੀ ਤਕਰੀਬਨ 14 ਹਜ਼ਾਰ ਕੱਚੇ ਮੁਲਾਜਮ ਪੱਕੇ ਕੀਤੇ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਏ ਦਿੱਲੀ ਹਵਾਈ ਅੱਡੇ ਤੱਕ ਪੀਆਰਟੀਸੀ ਦੀਆਂ ਬੱਸਾਂ ਚਲਾਈਆਂ ਵਿਰੋਧੀ ਸਰਕਾਰਾਂ ਜੋ ਕੰਮ ਉਹ ਪੰਜ ਸਾਲ ਵਿੱਚ ਨਹੀਂ ਕਰ ਸਕਿਆ ਇੱਕ ਸਾਲ ਵਿੱਚ ਕੀਤਾ।

Leave a Reply

Your email address will not be published. Required fields are marked *