October 18, 2024

9 ਅਪ੍ਰੈਲ(ਦ ਪੰਜਾਬ ਰਿਪੋਰਟ) :- ਸ਼੍ਰੀ ਰਾਮ ਨਵਮੀ ਉੁਤਸਵ ਦੇ ਸਬੰਧ ਵਿੱਚ ਸ੍ਰੀ ਦੇਵੀ ਤਲਾਬ ਮੰਦਿਰ ਤੋਂ ਨਿਕਲੀ ਸ਼ੋਭਾ ਯਾਤਰਾ ਜਦੋ ਪੁਲੀ ਅਲੀ ਮੁੁਹੱਲੇ ਪਹੁੰਚੀ ਉੱਥੇ ਸਿੱਖ ਤਾਲਮੇਲ ਕਮੇਟੀ ਤੇ ਜਲੰਧਰ ਟੂ ਵੀਲਰਜ਼ ਡੀਲਰਜ ਐਸੋਸੀਏਸ਼ਨ ਨੇ ਸਾਂਝੇ ਤੌਰ ਤੇ ਸ਼ੋਭਾ ਯਾਤਰਾ ਵਿਚ ਸ਼ਾਮਲ ਸੰਗਤਾਂ ਲਈ ਕੁੁਲਫੀਆਂ ਦੇ ਲੰਗਰ ਲਗਾਏ, ਲੰਗਰ ਵੰਡਣ ਦੀ ਸੇਵਾ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ,ਵਿੱਕੀ ਸਿੰਘ ਖਾਲਸਾ, ਗੁਰਵਿੰਦਰ ਸਿੰਘ ਸਿੱਧੂ, ਹਰਪ੍ਰੀਤ ਸਿੰਘ ਰੋਬਿਨ,ਹਰਨੇਕ ਨੇਕੀ, ਆਤਮ ਪ੍ਰਕਾਸ਼, ਅਮਲੇਸ਼ ਕੁਮਾਰ, ਪ੍ਰੀੰਸ ਭਗਤ, ਅਮਨਦੀਪ ਸਿੰਘ ਟੀੰਕੂ, ਹੈਪੀ ਮਕਰ, ਦਿਨੇਸ਼ ਢਲ, ਅਨੀਲ ਢੱਲ ਵਿਸ਼ੇਸ ਤੋਰ ਤੇ ਪਹੁੰਚੇ ਹੋਏ ਸਨ.

Leave a Reply

Your email address will not be published. Required fields are marked *