October 19, 2024

25 ਮਈ ਜਲੰਧਰ(ਦ ਪੰਜਾਬ ਰਿਪੋਰਟ) :- ਸ਼ਹੀਦ ਬਾਬਾ ਬਚਿੱਤਰ ਸਿੰਘ ਕੀਰਤਨ ਕੌਂਸ਼ਲ ਬਸਤੀ ਮਿੱਠੂ ਵਾਲਿਆਂ ਵੱਲੋਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਦੇ ਲੰਗਰ ਫਗਣ ਚੋਂਕ ਬਸਤੀ ਮਿੱਠੂ ਜਲੰਧਰ ਵਿਖੇ ਲਗਾਇਆਂ ਗਇਆਂ। ਸਮੂਹ ਨਗਰ ਨਿਵਾਸੀਆਂ ਨੇ ਅਤੇ ਸਕੂਲ ਦੇ ਬੱਚਿਆਂ ਨੇ ਠੰਡੇ ਮਿੱਠੇ ਜਲ ਛਬੀਲਾਂ ਦੇ ਲੰਗਰ ਦਾ ਅਨੰਦ ਮਾਣਿਆ, ਇਸ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਦੇ ਲੰਗਰ ਵਿੱਚ ਸ਼ਹੀਦ ਬਾਬਾ ਬਚਿੱਤਰ ਸਿੰਘ ਕੀਰਤਨ ਕੌੰਸ਼ਲ ਬਸਤੀ ਮਿੱਠੂ ਜਲੰਧਰ ਵਾਲਿਆਂ ਦੇ ਸਮੂਹ ਕੀਰਤਨੀਆਂ ਨੇ ਸੇਵਾ ਕੀਤੀ, ਇਸ ਮੋਕੇ ਤੇ ਲੰਗਰਾਂ ਦੀ ਸੇਵਾ ਨਿਭਾਉਂਦੇ ਹੋਏ, ਭਾਈ ਮਹਿੰਦਰ ਸਿੰਘ ਜੀ ਮਿੱਠਾ ਟਿਵਾਣਾ,ਭਾਈ ਮੰਗਤ ਸਿੰਘ ਨਿਮਾਣਾ,ਭਾਈ ਜਗਜੀਤ ਸਿੰਘ,ਭਾਈ ਨਿਰਮਲ ਸਿੰਘ ਦੌਲਤਪੁਰ,ਭਾਈ ਸੁਖਦੇਵ ਸਿੰਘ ਸਾਜਨ,ਭਾਈ ਹਰਦੀਪ ਸਿੰਘ,ਭਾਈ ਸਤਿਨਾਮ ਸਿੰਘ,ਭਾਈ ਗੁੁਰਪ੍ਰੀਤ ਸਿੰਘ,ਭਾਈ ਅਮਨਦੀਪ ਸਿੰਘ,ਭਾਈ ਪ੍ਰੀਤ ਸਿੰਘ,ਭਾਈ ਬਲਦੇਵ ਸਿੰਘ, ਭਾਈ ਪ੍ਰਿੰਸ ਸਿੰਘ,ਅਤੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਵਿੱਕੀ ਸਿੰਘ ਖਾਲਸਾ ਤੇ ਨਵਜੋਤ ਸਿੰਘ ਚਿੰਟੂ ਤੇ ਹੋਰ ਪਤਵੰਤੇ ਸਜਣ ਹਾਜ਼ਰ ਸਨ।

 

दिनदिहाड़े घर में घुस किया हमला, देखें वीडियो

Leave a Reply

Your email address will not be published. Required fields are marked *